HOT GIRL MMS VIRAL

शनिवार, 30 जनवरी 2016

ਜਿਸਮਾਂ ਵਾਲਾ ਮੇਰੇ ਤੋਂ ਸਜਣਾ ਪਿਆਰ ਨਹੀ ਹੋਣਾ....

ਇੱਕ ਸਿਆਣੀ ਕੁੜੀ ਵਲੋਂ ਮੁੰਡੇ ਨੂੰ ਜਵਾਬ ਜੋ ਓਸ ਦੇ ਜਿਸਮ ਨੂੰ ਪਾਉਣਾ ਚੋਉਹੰਦਾ ਸੀ
ਕਰਦੀ ਹਾਂ ਤੈਨੂੰ ਪਿਆਰ ਪਰ ਹਦੋ ਵਧਣਾ ਨਹੀ ਚੋਉਹੰਦੀ ,,,
ਪਾਕ ਪਵਿਤਰ ਪਿਆਰ ਤੇ ਦਾਗ ਕੋਈ ਮਲਣਾ ਨਹੀ ਚੋਉਹੰਦੀ ,,,
ਜੇ ਕਰੇਂਗਾ ਜਿਸਮ ਦੇ ਭੁਖਿਆ ਵਾਂਗੂ ਤਾਂ ਤੇਰਾ ਦਿਲੋ ਸਤਿਕਾਰ ਨਹੀ ਹੋਣਾ ,,,
ਰੂਹਾਂ ਵਾਲਾ ਕਰੇਂਗਾ ਤਾਂ ਤੋੜ ਨਿਭਾਵਾਂਗੀ
ਜਿਸਮਾਂ ਵਾਲਾ ਮੇਰੇ ਤੋਂ ਸਜਣਾ ਪਿਆਰ ਨਹੀ ਹੋਣਾ
ਮੇਰਾ ਵੀ ਬਾਪੂ ਪੱਗ ਵਾਲਾ ਤੇ ਤੇਰਾ ਵੀ ਹਿਕ ਤਾਣ ਕੇ ਤੁਰਦਾ ਏ ,,,,
ਵੇਖ ਕੇ ਹਸਦਾ ਵੀਰੇ ਨੂੰ ਇਹ ਸਭ ਕਰਨ ਲਗਿਆ ਦਿਲ ਮੇਰਾ ਦੁਖਦਾ ਏ ,,,
ਜੋ ਕਰਦੇ ਇੰਨਾ ਪਿਆਰ ਮੈਨੂੰ ਕਹਾ ਓਹਨਾ ਦੇ ਮੂਹੋ ਬਦਕਾਰ ਨਹੀ ਹੋਣਾ ,,,
ਰੂਹਾਂ ਵਾਲਾ ਕਰੇਂਗਾ ਤਾਂ ਤੋੜ ਨਿਭਾਵਾਂਗੀ
ਜਿਸਮਾਂ ਵਾਲਾ ਮੇਰੇ ਤੋਂ ਸਜਣਾ ਪਿਆਰ ਨਹੀ ਹੋਣਾ
ਫੜ ਕੇ ਹਥਾਂ ਦੇ ਵਿਚ ਹਥ ਜੇ ਮੇਰੇ ਨਾਲ ਬੀਚ ਤੇ ਘੁਮਨਾ ਚੋਉਹੰਦਾ ਏ ,,,
ਲੈ ਜਾ ਇਜ਼ਤਾਂ ਨਾਲ ਬਾਬਲ ਤੋਂ ਮੰਗ ਕੇ ਜੇ ਮੈਨੂੰ ਚੁਮਨਾ ਚੋਉਹੰਦਾ ਏ ,,,
ਸਰਦਾਰਾਂ ਦੀ ਹਾਂ ਧੀ 4 ਲਾਵਾਂ ਤੋਂ ਬਿਨਾ ਕਦੀ ਵੀ ਤੇਰੇ ਨਾਲ ਹਦੋ ਪਾਰ ਨਹੀ ਹੋਣਾ ,,,
ਰੂਹਾਂ ਵਾਲਾ ਕਰੇਂਗਾ ਤਾਂ ਤੋੜ ਨਿਭਾਵਾਂਗੀ
ਜਿਸਮਾਂ ਵਾਲਾ ਮੇਰੇ ਤੋਂ ਸਜਣਾ ਪਿਆਰ ਨਹੀ ਹੋਣਾ
ਕਰੇਂਗਾ ਇਜ਼ਤ ਜੇ ਦਿਲੋ ਤਾਂ ਤੈਨੂੰ ਸਿਰ ਦਾ ਤਾਜ ਬਨਾਵਾਂਗੀ ,,,,
ਤੇਰੇ ਸਾਰੇ ਪਰਿਵਾਰ ਨੂੰ ਆਪਣੇ ਦਿਲ ਦੇ ਵਿਚ ਵਾਸਾਵਾਂਗੀ ,,,
ਫਿਰ ਕੀਤੇ ਦੁਨਿਆ ਦੇ ਵਿਚ ਵੇ ਇਹੋ ਜਿਹਾ ਪਰਿਵਾਰ ਨਹੀ ਹੋਣਾ ,,,
ਰੂਹਾਂ ਵਾਲਾ ਕਰੇਂਗਾ ਤਾਂ ਤੋੜ ਨਿਭਾਵਾਂਗੀ
ਜਿਸਮਾਂ ਵਾਲਾ ਮੇਰੇ ਤੋਂ ਸਜਣਾ ਪਿਆਰ ਨਹੀ ਹੋਣਾ....

कोई टिप्पणी नहीं:

एक टिप्पणी भेजें